SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ - 20 IAS ਅਫ਼ਸਰਾਂ ਦੀਆਂ ਬਦਲੀਆਂ, 6 ਜ਼ਿਲ੍ਹਿਆਂ ਦੇ DC ਬਦਲੇ

Punjab IAS Officers Transfer News: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ 20 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਨਿਰਦੇਸ਼ ਦਿੱਤੇ ਹਨ।

Written By Ravinder Singh
Published: Nov 11, 2026, 07:18 IST | Updated: Nov 11, 2026, 07:25 IST
Join

Punjab IAS Officers Transfer News: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ 20 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਨਿਰਦੇਸ਼ ਦਿੱਤੇ ਹਨ।

6 ਜ਼ਿਲ੍ਹਿਆਂ ਦੇ DC ਬਦਲੇ:
- ਲੁਧਿਆਣਾ DC: ਹਿਮਾਂਸ਼ੂ ਅਗਰਵਾਲ (2014) - ਪਟਿਆਲਾ ਤੋਂ ਲੁਧਿਆਣਾ
- ਪਟਿਆਲਾ DC: ਹਿਮਾਂਸ਼ੂ ਜੈਨ (2017) - ਲੁਧਿਆਣਾ ਤੋਂ ਪਟਿਆਲਾ
- ਮੋਹਾਲੀ DC: ਆਦਿੱਤਿਆ ਡਚਲਵਾਲ (2016) - ਰੂਪਨਗਰ ਤੋਂ ਮੋਹਾਲੀ
- ਰੂਪਨਗਰ DC: ਕੋਮਲ ਮਿੱਤਲ (2014) - ਮੋਹਾਲੀ ਤੋਂ ਰੂਪਨਗਰ
- ਬਰਨਾਲਾ DC: ਅਭਿਜੀਤ ਕਪਲਿਸ਼ (2015) - DC + ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ ਬਰਨਾਲਾ
- ਤਰਨ ਤਾਰਨ DC: ਨਿਰਮਲ ਓਸੇਪਚਨ (2019) - DC ਤਰਨ ਤਾਰਨ

ਸਕੱਤਰੇਤ / ਬੋਰਡ:

- ਰਾਹੁਲ ਗੁਪਤਾ (2016): MD, MILKFED ਤੋਂ - ਵਿਸ਼ੇਸ਼ ਸਕੱਤਰ, ਟਰਾਂਸਪੋਰਟ
- ਰਾਹੁਲ (2017): DC ਤਰਨ ਤਾਰਨ ਤੋਂ - MD, MILKFED + ਵਾਧੂ ਚਾਰਜ CEO, PEDA
- ਹਰਪ੍ਰੀਤ ਸਿੰਘ (2019): DC ਬਰਨਾਲਾ ਤੋਂ - ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ
- ਅਨੁਪਮ ਕਲੇਰ (2017): ਕਮਿਸ਼ਨਰ, ਨਗਰ ਨਿਗਮ ਕਪੂਰਥਲਾ ਤੋਂ - ਵਿਸ਼ੇਸ਼ ਸਕੱਤਰ, ਰੱਖਿਆ ਸੇਵਾਵਾਂ ਭਲਾਈ
- ਮਨੀਸ਼ਾ ਰਾਣਾ (2019): MD, PRTC ਤੋਂ - ਡਾਇਰੈਕਟਰ, ਸੂਚਨਾ ਤਕਨੀਕ ਉਦਯੋਗ ਤਰੱਕੀ
- ਨਿਕਾਸ ਕੁਮਾਰ (2020): ਵਧੀਕ ਸਕੱਤਰ, ਆਮ ਰਾਜ ਪ੍ਰਬੰਧ ਤੋਂ - ਵਧੀਕ ਸਕੱਤਰ, ਤਾਲਮੇਲ + ਵਾਧੂ ਚਾਰਜ OSD / ਮੁੱਖ ਸਕੱਤਰ

ADC / SDM:

- ਕੰਚਨ (2020): ADC (RD) ਬਠਿੰਡਾ ਤੋਂ - ADC (RD) ਸ੍ਰੀ ਮੁਕਤਸਰ ਸਾਹਿਬ
- ਕ੍ਰਿਸ਼ਨਾ ਪਾਲ ਰਾਜਪੂਤ (2022): ADC (RD) ਫਿਰੋਜ਼ਪੁਰ ਤੋਂ - ADC (ਜਨਰਲ) ਫਿਰੋਜ਼ਪੁਰ
- ਡੈਵੀ ਗੋਇਲ (2022): ADC ਮੁਕਤਸਰ ਸਾਹਿਬ ਤੋਂ - ਵਧੀਕ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ
- ਸੁਨੀਲ (2023): SDM ਬਲਾਚੌਰ ਤੋਂ - ADC (RD) ਪਟਿਆਲਾ
- ਰਾਕੇਸ਼ ਕੁਮਾਰ ਮੀਨਾ (2023): ADC (RD) ਹੁਸ਼ਿਆਰਪੁਰ ਤੋਂ - ADC (ਜਨਰਲ) ਪਠਾਨਕੋਟ
- ਆਯੁਸ਼ ਗੋਇਲ (2023): SDM ਤਪਾ ਤੋਂ - ADC (ਜਨਰਲ) ਮਾਨਸਾ
- ਪੱਲਵੀ ਮਿਸ਼ਰਾ (2023): ADC (RD) ਅੰਮ੍ਰਿਤਸਰ ਤੋਂ - ADC (ਜਨਰਲ) ਅੰਮ੍ਰਿਤਸਰ
- ਸ਼੍ਰੇਯਾਂਸੀ ਜੈਨ (2023): ADC (ਜਨਰਲ) ਲੁਧਿਆਣਾ ਤੋਂ - ADC, ਜਗਰਾਉਂ

 

ਇਹ ਵੀ ਪੜ੍ਹੋ : ਡੇਰਾ ਸੱਚਖੰਡ ਬੱਲਾਂ ਦੀ ਪ੍ਰਬੰਧਕ ਕਮੇਟੀ ’ਤੇ ਐਡਵੋਕੇਟ ਐਲ.ਐਮ. ਗੁਲਾਟੀ ਨੇ ਖੜ੍ਹੇ ਕੀਤੇ ਸਵਾਲ; ਗੰਭੀਰ ਇਲਜ਼ਾਮ ਲਗਾਏ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES