ਗੁਰਦਾਸਪੁਰ ਦੇ ਪਿੰਡ ਮੁਨਨ ਕਲਾਂ ਵਿੱਚ ਐਨਆਈਏ ਦੀ ਛਾਪੇਮਾਰੀ; ਵਿਦੇਸ਼ ਤੋਂ ਪੈਸੇ ਨਾਲ ਜੁੜੇ ਤਾਰ
Gurdaspur NIA Raid: ਸ਼ਨਿੱਚਰਵਾਰ ਨੂੰ ਗੁਰਦਾਸਪੁਰ ਦੇ ਪਿੰਡ ਮੁਨਨ ਕਲਾਂ ਵਿੱਚ ਐਨਆਈਏ ਦੀ ਛਾਪੇਮਾਰੀ ਹੋਈ।
Published: Oct 17, 2026, 01:16 PM IST
| Updated: Oct 17, 2026, 01:19 PM IST
Gurdaspur NIA Raid: ਸ਼ਨਿੱਚਰਵਾਰ ਨੂੰ ਗੁਰਦਾਸਪੁਰ ਦੇ ਪਿੰਡ ਮੁਨਨ ਕਲਾਂ ਵਿੱਚ ਐਨਆਈਏ ਦੀ ਛਾਪੇਮਾਰੀ ਹੋਈ। ਐਨਆਈਏ ਦੀ ਟੀਮ ਨੇ ਅੰਮ੍ਰਿਤਪਾਲ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਗੁਰਨਾਮ ਸਿੰਘ ਪੁੱਤਰ ਅਵਤਾਰ ਸਿੰਘ ਆੜ੍ਹਤੀ ਉਤੇ ਘਰ ਉੱਪਰ ਛਾਪੇਮਾਰੀ ਕੀ। ਵਿਦੇਸ਼ ਤੋਂ ਪੈਸੇ ਟ੍ਰਾਂਸਫਰ ਹੋਣ ਦਾ ਮਾਮਲੇ ਵਿੱਚ ਛਾਪੇਮਾਰੀ ਦੱਸੀ ਜਾ ਰਹੀ ਹੈ। ਫਿਲਹਾਲ ਛਾਪੇਮਾਰੀ ਸੰਬੰਧੀ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।