<?xml version="1.0" encoding="UTF-8"?><urlset xmlns="http://www.sitemaps.org/schemas/sitemap/0.9" xmlns:video="http://www.google.com/schemas/sitemap-video/1.1"><url><loc>https://www.zeenewspunjabi.com/videos/chief-minister-bhagwant-mann-expressed-grief-over-the-death-of-actor-nana-patekar-3410189</loc><video:video><video:content_loc>https://vodakm.zeenews.com/vod/ZEE_PUNJABI/Nana_patekar.mp4/index.m3u8</video:content_loc><video:title><![CDATA[ਅਦਾਕਾਰਾ ਨਾਨਾ ਪਾਟੇਕਰ ਦੇ ਦੇਹਾਂਤ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਖ ਜਤਾਇਆ]]></video:title><video:thumbnail_loc>https://cdn.zeenewspunjabi.com/sites/default/files/2026/10/08/10196-new-sizee-2026-10-08t155436813.jpg</video:thumbnail_loc><video:description><![CDATA[ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਗਜ ਫ਼ਿਲਮੀ ਅਦਾਕਾਰ ਨਾਨਾ ਪਾਟੇਕਰ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਭਗਵੰਤ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਨਾਨਾ ਪਾਟੇਕਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਮੁੱਖ ਮੰਤਰੀ ਨੇ ਨਾਨਾ ਪਾਟੇਕਰ ਨੂੰ ਇੱਕ ਦਿੱਗਜ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵਜੋਂ ਯਾਦ ਕਰਦਿਆਂ ਉਨ੍ਹਾਂ ਦੇ ਦੇਹਾਂਤ ਨੂੰ ਫ਼ਿਲਮ ਜਗਤ ਲਈ ਵੱਡਾ ਘਾਟਾ ਦੱਸਿਆ। ਉਨ੍ਹਾਂ ਨੇ ਦੁਖੀ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ।]]></video:description><video:duration>110</video:duration><video:publication_date>2026-10-08T16:00:03+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/newly-appointed-punjab-congress-president-pargat-singh-pays-obeisance-at-sri-harmandir-sahib-3410188</loc><video:video><video:content_loc>https://vodakm.zeenews.com/vod/ZEE_PUNJABI/Golden_temple.mp4/index.m3u8</video:content_loc><video:title><![CDATA[ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ]]></video:title><video:thumbnail_loc>https://cdn.zeenewspunjabi.com/sites/default/files/2026/10/08/10194-new-sizee-2026-10-08t151624040.jpg</video:thumbnail_loc><video:description><![CDATA[Punjab Congress News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ’ਤੇ ਪਹੁੰਚੇ ਹਨ। ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ’ਤੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸੀਨੀਅਰ ਆਗੂ ਸਚਿਨ ਪਾਇਲਟ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪਰਗਟ ਸਿੰਘ ਦੇ ਇਸ ਪਹਿਲੇ ਪੰਜਾਬ ਦੌਰੇ ਨੂੰ ਕਾਂਗਰਸ ਦੀਆਂ ਸੂਬਾਈ ਗਤੀਵਿਧੀਆਂ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਅੰਮ੍ਰਿਤਸਰ ਪਹੁੰਚਣ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪਾਰਟੀ ਦੀ ਅਗਲੀ ਰਣਨੀਤੀ ਅਤੇ ਸੂਬੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਸਬੰਧੀ ਗਤੀਵਿਧੀਆਂ ’ਤੇ ਵੀ ਧਿਆਨ ਕੇਂਦਰਿਤ ਰਹਿਣ ਦੀ ਉਮੀਦ ਹੈ।]]></video:description><video:duration>82</video:duration><video:publication_date>2026-10-08T15:30:03+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/olympic-gold-medalist-rajinder-singh-joins-mission-to-find-hockey-talent-in-villages-3410078</loc><video:video><video:content_loc>https://vodakm.zeenews.com/vod/ZEE_PUNJABI/Rajinder_singh.mp4/index.m3u8</video:content_loc><video:title><![CDATA[ਓਲੰਪਿਕ ਗੋਲਡ ਮੈਡਲ ਜੇਤੂ ਰਜਿੰਦਰ ਸਿੰਘ ਪਿੰਡਾਂ ਵਿਚੋਂ ਹਾਕੀ ਦੇ ਟੇਲੈਂਟ ਨੂੰ ਲੱਭਣ ਦੇ ਮਿਸ਼ਨ ਵਿੱਚ ਜੁਟੇ]]></video:title><video:thumbnail_loc>https://cdn.zeenewspunjabi.com/sites/default/files/2026/10/05/10083-new-sizee-2026-10-05t140358073.jpg</video:thumbnail_loc><video:description><![CDATA[Hockey Coach Rajinder Singh: 1980 ਓਲੰਪਿਕ ਦੇ ਸੋਨ ਤਮਗਾ ਜੇਤੂ ਪੰਜਾਬ ਦੇ ਮਹਾਨ ਹਾਕੀ ਖਿਡਾਰੀ ਤੇ ਕੋਚ ਰਜਿੰਦਰ ਸਿੰਘ ਸੀਨੀਅਰ ਪਿੰਡ ਵਿੱਚ ਹਾਕੀ ਦੀ ਪ੍ਰਤਿਭਾ ਨੂੰ ਲੱਭਣ ਦੇ ਮਿਸ਼ਨ ਉਤੇ ਲੱਗੇ ਹੋਏ ਹਨ। ਰਜਿੰਦਰ ਸਿੰਘ ਰਾਊਂਡਗਲਾਸ ਅਕੈਡਮੀ ਰਾਹੀਂ ਬੱਚਿਆਂ ਤੇ ਨੌਜਵਾਨਾਂ ਨੂੰ ਹਾਕੀ ਸਬੰਧੀ ਆਧੁਨਿਕ ਟ੍ਰੇਨਿੰਗ ਦੇ ਰਹੇ ਹਨ।]]></video:description><video:duration>1790</video:duration><video:publication_date>2026-10-05T14:30:03+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/cash-ghee-and-nuts-stolen-from-flour-mill-in-jalandhar-cctv-footage-revealed-3410077</loc><video:video><video:content_loc>https://vodakm.zeenews.com/vod/ZEE_PUNJABI/Jalandhar_theft.mp4/index.m3u8</video:content_loc><video:title><![CDATA[ਆਟਾ ਚੱਕੀ ਵਿੱਚੋਂ ਨਕਦੀ, ਘਿਓ ਤੇ ਮੇਵੇ ਚੋਰੀ, ਸੀਸੀਟੀਵੀ ਆਈ ਸਾਹਮਣੇ]]></video:title><video:thumbnail_loc>https://cdn.zeenewspunjabi.com/sites/default/files/2026/10/05/10080-new-sizee-2026-10-05t133202201.jpg</video:thumbnail_loc><video:description><![CDATA[Jalandhar News: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ 4-5 ਅਣਪਛਾਤੇ ਲੋਕਾਂ ਨੇ ਇੱਕ ਆਟਾ ਚੱਕੀ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਸਵੇਰੇ 4 ਵਜੇ ਦੇ ਕਰੀਬ ਗੇਟ ਦਾ ਤਾਲਾ ਤੋੜਿਆ ਅਤੇ ਮਿੱਲ ਵਿੱਚੋਂ ਨਕਦੀ, ਘਿਓ ਦਾ ਇੱਕ ਟੀਨ, ਰਿਫਾਇੰਡ ਤੇਲ ਦਾ ਇੱਕ ਡੱਬਾ ਅਤੇ ਸੁੱਕੇ ਮੇਵੇ ਲੈ ਕੇ ਫਰਾਰ ਹੋ ਗਏ। ਦੁਕਾਨ ਦੀ ਲੇਬਰ ਨੇ ਦੱਸਿਆ ਕਿ ਮੁਲਜ਼ਮ ਗੇਟ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ, ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।]]></video:description><video:duration>160</video:duration><video:publication_date>2026-10-05T13:40:01+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/car-caught-fire-on-airport-road-in-mohali-3410075</loc><video:video><video:content_loc>https://vodakm.zeenews.com/vod/ZEE_PUNJABI/Mohali_carfire.mp4/index.m3u8</video:content_loc><video:title><![CDATA[ਮੋਹਾਲੀ ਦੇ ਏਅਰਪੋਰਟ ਰੋਡ ਚੱਲਦੀ ਕਾਰ ਨੂੰ ਲੱਗੀ ਅੱਗ]]></video:title><video:thumbnail_loc>https://cdn.zeenewspunjabi.com/sites/default/files/2026/10/05/10078-new-sizee-2026-10-05t132313999.jpg</video:thumbnail_loc><video:description><![CDATA[Mohali Car Fire News: ਮੋਹਾਲੀ ਦੇ ਏਅਰਪੋਰਟ ਰੋਡ ਸੈਕਟਰ 82 ਵਿੱਚ ਚੱਲਦੀ ਕਾਰ ਅੱਗ ਦਾ ਗੋਲਾ ਬਣ ਗਈ। ਗਨੀਮਤ ਰਹੀ ਕਿ ਸਮੇਂ ਰਹਿੰਦੇ ਡਰਾਈਵਰ ਕਾਰ ਵਿਚੋਂ ਨਿਕਲ ਕੇ ਜਾਨ ਬਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਇੰਜਨ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ ਕਾਰ ਨੂੰ ਅੱਗ ਲੱਗੀ ਸੀ।]]></video:description><video:duration>50</video:duration><video:publication_date>2026-10-05T13:15:02+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/harsimrat-kaur-badal-made-a-video-call-with-hockey-player-baljit-kaur-3410074</loc><video:video><video:content_loc>https://vodakm.zeenews.com/vod/ZEE_PUNJABI/Hockey_baljitkaur.mp4/index.m3u8</video:content_loc><video:title><![CDATA[ਹਰਸਿਮਰਤ ਕੌਰ ਬਾਦਲ ਨੇ ਹਾਕੀ ਖਿਡਾਰਨ ਬਲਜੀਤ ਕੌਰ ਨਾਲ ਕੀਤੀ ਵੀਡੀਓ ਕਾਲ]]></video:title><video:thumbnail_loc>https://cdn.zeenewspunjabi.com/sites/default/files/2026/10/05/10066-new-sizee-2026-10-05t122746136.jpg</video:thumbnail_loc><video:description><![CDATA[Harsimrat Kaur Badal News: ਤਰਨ ਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਰਹਿਣ ਵਾਲੀ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਹੈ ਜਿਸਨੇ ਚੀਨ ਦੀ ਟੀਮ ਨੂੰ ਜਪਾਨ ਵਿੱਚ ਹੋਏ ਮੁਕਾਬਲੇ ਵਿੱਚ ਇੱਕ-ਸਿਫ਼ਰ ਦੇ ਫ਼ਰਕ ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਲਜੀਤ ਕੌਰ ਨਾਲ ਫੋਨ ਉਤੇ ਵੀਡੀਓ ਕਾਲ ਕੀਤੀ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।]]></video:description><video:duration>90</video:duration><video:publication_date>2026-10-05T12:50:02+05:30</video:publication_date><video:live>no</video:live><video:family_friendly>yes</video:family_friendly></video:video></url><url><loc>https://www.zeenewspunjabi.com/videos/three-people-became-millionaires-at-the-same-time-in-fazilka-all-three-won-lottery-worth-rs-5-lakh-each-3410073</loc><video:video><video:content_loc>https://vodakm.zeenews.com/vod/ZEE_PUNJABI/fazilka_news.mp4/index.m3u8</video:content_loc><video:title><![CDATA[ਇੱਕੋ ਸਮੇਂ ਤਿੰਨ ਲੋਕ ਲੱਖਪਤੀ ਬਣੇ; ਤਿੰਨਾਂ ਨੇ 5-5 ਲੱਖ ਰੁਪਏ ਦੀ ਲਾਟਰੀ ਜਿੱਤੀ]]></video:title><video:thumbnail_loc>https://cdn.zeenewspunjabi.com/sites/default/files/2026/10/05/10064-new-sizee-2026-10-05t120720113.jpg</video:thumbnail_loc><video:description><![CDATA[Punjab lottery News: ਫਾਜ਼ਿਲਕਾ ਦੇ ਮਹਿਰੀਆ ਬਾਜ਼ਾਰ ਵਿੱਚ, ਰੂਪਚੰਦ ਲਾਟਰੀ ਸ਼ਾਪ ਦੇ ਤਿੰਨ ਗਾਹਕਾਂ ਨੇ ਇੱਕੋ ਦਿਨ ਵਿੱਚ ਇੱਕੋ ਸਮੇਂ 5-5 ਲੱਖ ਰੁਪਏ ਜਿੱਤੇ। ਤਿੰਨ ਜੇਤੂਆਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਦੁਕਾਨ 'ਤੇ ਭੀੜ ਇਕੱਠੀ ਹੋ ਗਈ। ਵਿਕਰੇਤਾ ਨੇ ਤਿੰਨਾਂ ਜੇਤੂਆਂ ਦਾ ਸ਼ਾਨਦਾਰ ਸਵਾਗਤ ਕੀਤਾ, ਉਨ੍ਹਾਂ 'ਤੇ 500 ਰੁਪਏ ਦੇ ਨੋਟਾਂ ਵਿੱਚ 20 ਹਜ਼ਾਰ ਰੁਪਏ ਵਰ੍ਹਾਏ ਅਤੇ ਢੋਲ ਦੀ ਤਾਲ 'ਤੇ ਨੱਚਿਆ।]]></video:description><video:duration>134</video:duration><video:publication_date>2026-10-05T12:20:02+05:30</video:publication_date><video:live>no</video:live><video:family_friendly>yes</video:family_friendly></video:video></url></urlset>