Health News: ਬਦਲਦੇ ਮੌਸਮ ਦੌਰਾਨ ਡੇਂਗੂ ਇੱਕ ਆਮ ਸਮੱਸਿਆ ਹੈ। ਇਸ ਮੌਸਮ ਵਿੱਚ ਡੇਂਗੂ ਮੱਛਰ ਕਾਫੀ ਸਰਗਰਮ ਹੋ ਜਾਂਦਾ ਹੈ। ਡੇਂਗੂ ਦੇ ਲੱਛਣ ਆਮ ਬੁਖਾਰ ਵਾਂਗ ਦਿਖਾਈ ਦਿੰਦੇ ਹਨ, ਸਮੇਂ ਸਿਰ ਇਲਾਜ ਡੇਂਗੂ ਨੂੰ ਕੰਟਰੋਲ ਕਰ ਸਕਦਾ ਹੈ।