Urvashi Rautela News: ਉਰਵਸ਼ੀ ਰੌਤੇਲਾ ਦੀ ਟੀਮ ਨੇ ਲਾਸ ਏਂਜਲਸ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।