• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਫੋਟੋਆਂ
  • /ਅਦਾਕਾਰਾ ਸਯਾਨੀ ਗੁਪਤਾ ਨੇ ਐਕਟਿੰਗ ਦੇ ਬਲ ਉਤੇ ਬਣਾਇਆ ਆਪਣਾ ਨਾਮ; ਜਨਮ ਦਿਨ ਉਤੇ ਜਾਣੋ ਖਾਸ ਗੱਲਾਂ

ਅਦਾਕਾਰਾ ਸਯਾਨੀ ਗੁਪਤਾ ਨੇ ਐਕਟਿੰਗ ਦੇ ਬਲ ਉਤੇ ਬਣਾਇਆ ਆਪਣਾ ਨਾਮ; ਜਨਮ ਦਿਨ ਉਤੇ ਜਾਣੋ ਖਾਸ ਗੱਲਾਂ

Written ByRavinder Singh
Published: Oct 08, 2026, 07:42 PM IST|Updated: Oct 08, 2026, 07:51 PM IST
joinshare
Sayani Gupta Birthday News: ਅਦਾਕਾਰਾ ਸਯਾਨੀ ਗੁਪਤਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਿਲ ਜਿੱਤ ਲਏ ਹਨ।

Sayani Gupta Birthday News: ਬਾਲੀਵੁੱਡ ਅਦਾਕਾਰਾ ਸਯਾਨੀ ਗੁਪਤਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਿਲ ਜਿੱਤ ਲਏ ਹਨ।

Sayani Gupta Birthday1/7

Sayani Gupta Birthday

ਬਾਲੀਵੁੱਡ ਅਦਾਕਾਰਾ ਸਯਾਨੀ ਗੁਪਤਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਿਲ ਜਿੱਤ ਲਏ ਹਨ। ਬਾਲੀਵੁੱਡ ਤੋਂ ਇਲਾਵਾ, ਸਯਾਨੀ ਛੋਟੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆਈ ਹੈ। ਉਹ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਅਦਾਕਾਰਾ ਹੈ, ਸਗੋਂ ਇੱਕ ਉੱਘੀ ਗਾਇਕਾ ਵੀ ਹੈ।
Sayani Gupta Film2/7

Sayani Gupta Film

ਦ੍ਰਿਸ਼ਟੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੇ ਪਤੀ ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ ।
Second Marriage.com3/7

Second Marriage.com

ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ ਫਿਲਮ "ਸੈਕੰਡ ਮੈਰਿਜ ਡਾਟ ਕਾਮ" ਨਾਲ ਕੀਤੀ। ਇਸ ਤੋਂ ਬਾਅਦ ਉਹ ਬੰਗਾਲੀ ਫਿਲਮ "ਤਾਸ਼ੇਰ ਦੇਸ਼" ਵਿੱਚ ਨਜ਼ਰ ਆਈ। ਉਸਦੀਆਂ ਮਸ਼ਹੂਰ ਫਿਲਮਾਂ ਵਿੱਚ ਜੌਲੀ ਐਲਐਲਬੀ 2, ਜਬ ਹੈਰੀ ਮੇਟ ਸੇਜਲ, ਫੁਕਰੇ ਰਿਟਰਨਜ਼ ਅਤੇ ਆਰਟੀਕਲ 15 ਸ਼ਾਮਲ ਹਨ।
Sayani Gupta Web Series4/7

Sayani Gupta Web Series

ਸਯਾਨੀ ਗੁਪਤਾ ਓਟੀਟੀ ਦੁਨੀਆ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਕਾਫ਼ੀ ਸਰਗਰਮ ਹੈ। ਉਸਦੀ ਵੈੱਬ ਸੀਰੀਜ਼ "ਫੋਰ ਮੋਰ ਸ਼ਾਰਟਸ ਪਲੀਜ਼" ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੋਈ ਸੀ। ਇਸਦੇ ਹੁਣ ਚਾਰ ਸੀਜ਼ਨ ਪ੍ਰਸਾਰਿਤ ਹੋ ਚੁੱਕੇ ਹਨ।
sayani gupta article 155/7

sayani gupta article 15

ਸਯਾਨੀ ਗੁਪਤਾ ਨੇ "ਪਗਲਾਈਟ" ਤੇ "ਆਰਟੀਕਲ 15" ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਜਿਸ ਵਿਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ।
Sayani Gupta Father Work6/7

Sayani Gupta Father Work

ਦਰਅਸਲ, ਸਯਾਨੀ ਨੇ ਛੋਟੀ ਉਮਰ ਤੋਂ ਹੀ ਆਡੀਓ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣਾ ਜ਼ਿਆਦਾਤਰ ਬਚਪਨ ਆਲ ਇੰਡੀਆ ਰੇਡੀਓ ਦੇ ਸਟੂਡੀਓ ਵਿੱਚ ਬਿਤਾਇਆ, ਕਿਉਂਕਿ ਉਸਦੇ ਪਿਤਾ ਇੱਕ ਘੋਸ਼ਣਾਕਾਰ, ਸੰਗੀਤਕਾਰ ਅਤੇ ਗਾਇਕ ਸਨ।
sayani gupta milind soman7/7

sayani gupta milind soman

ਸਯਾਨੀ ਨੇ "ਫੋਰ ਮੋਰ ਸ਼ਾਟਸ" ਸ਼ੋਅ ਨਾਲ ਸਭ ਤੋਂ ਵੱਧ ਧਿਆਨ ਖਿੱਚਿਆ। ਸਯਾਨੀ ਗੁਪਤਾ ਦੀ ਬੋਲਡ ਭੂਮਿਕਾ ਸ਼ੋਅ ਵਿੱਚ ਦੇਖੀ ਗਈ ਸੀ, ਜਿੱਥੇ ਉਸਨੇ ਮਿਲਿੰਦ ਸੋਮਨ ਦੇ ਨਾਲ ਇੱਕ ਇੰਟੀਮੇਟ ਸੀਨ ਵਿੱਚ ਅਭਿਨੈ ਕੀਤਾ ਸੀ।
TAGS:
Entertainment News
Zee punjabi News
Punjabi News

Trending

  • News
  • Photos
  • Videos
ਪਰਵਿੰਦਰ ਝੋਟਾ ਕਤਲ ਦੇ ਮੁੱਖ ਦੋਸ਼ੀ ਨੂੰ ਭਜਾਉਣ ਵਾਲੇ ਵਿਪਨ ਕੁਮਾਰ ਪੁਲਿਸ ਰਿਮਾਂਡ ਉਤੇ ਭੇਜਿਆ

ਪਰਵਿੰਦਰ ਝੋਟਾ ਕਤਲ ਦੇ ਮੁੱਖ ਦੋਸ਼ੀ ਨੂੰ ਭਜਾਉਣ ਵਾਲੇ ਵਿਪਨ ਕੁਮਾਰ ਪੁਲਿਸ ਰਿਮਾਂਡ ਉਤੇ ਭੇਜਿਆ

2

ਸਟਾਕ ਮਾਰਕੀਟ ਸਮਾਰਟ ਅਸਿਸਟੈਂਟ; Kwala Intel AI ਸਿਰਫ਼ 15 ਸਕਿੰਟਾਂ ਵਿੱਚ ਸਟਾਕ ਸਪੋਰਟ, ਪੂਰੇ ਉਤਰਾਅ-ਚੜ੍ਹਾਅ ਨੂੰ ਸਮਝੋ

3

ਪੰਜਾਬ ਸਰਕਾਰ ਨੇ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਕੀਤੀ ਜਾਰੀ

4

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

5

ਲੁਧਿਆਣਾ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਮੈਡੀਕਲ ਸਟੋਰ ਦੀ ਕੀਤੀ ਭੰਨਤੋੜ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.