• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /Entertainment News

Entertainment News

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

Imran Khan News: ਆਮਿਰ ਖਾਨ ਦੇ ਭਤੀਜੇ ਤੇ ਅਦਾਕਾਰ ਇਮਰਾਨ ਖਾਨ ਕਥਿਤ ਤੌਰ ’ਤੇ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ।

Oct 15, 2026, 06:46 PM
ਫ਼ਿਲਮ ‘ਕਾਲ ਕੋਠੜੀ’ ਦਾ ਟ੍ਰੇਲਰ ਜਾਰੀ, 30 ਅਕਤੂਬਰ ਨੂੰ ਹੋਵੇਗੀ ਰਿਲੀਜ਼

ਫ਼ਿਲਮ ‘ਕਾਲ ਕੋਠੜੀ’ ਦਾ ਟ੍ਰੇਲਰ ਜਾਰੀ, 30 ਅਕਤੂਬਰ ਨੂੰ ਹੋਵੇਗੀ ਰਿਲੀਜ਼

Kaal Kothri Film News: ਨਵੀਂ ਫ਼ਿਲਮ ‘ਕਾਲ ਕੋਠੜੀ’ ਦਾ ਅਧਿਕਾਰਤ ਟ੍ਰੇਲਰ ਜਾਰੀ ਕਰ ਦਿੱਤਾ ਹੈ। ਜੁਰਮ, ਰਹੱਸ ਅਤੇ ਮਨੁੱਖੀ ਮਨ ਦੀਆਂ ਉਲਝਣਾਂ ’ਤੇ ਆਧਾਰਿਤ ਇਹ ਫ਼ਿਲਮ 30 ਅਕਤੂਬਰ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Oct 15, 2026, 01:22 PM
ਅਦਾਕਾਰਾ ਸਯਾਨੀ ਗੁਪਤਾ ਨੇ ਐਕਟਿੰਗ ਦੇ ਬਲ ਉਤੇ ਬਣਾਇਆ ਆਪਣਾ ਨਾਮ; ਜਨਮ ਦਿਨ ਉਤੇ ਜਾਣੋ ਖਾਸ ਗੱਲਾਂ
7

ਅਦਾਕਾਰਾ ਸਯਾਨੀ ਗੁਪਤਾ ਨੇ ਐਕਟਿੰਗ ਦੇ ਬਲ ਉਤੇ ਬਣਾਇਆ ਆਪਣਾ ਨਾਮ; ਜਨਮ ਦਿਨ ਉਤੇ ਜਾਣੋ ਖਾਸ ਗੱਲਾਂ

Sayani Gupta Birthday News: ਅਦਾਕਾਰਾ ਸਯਾਨੀ ਗੁਪਤਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਿਲ ਜਿੱਤ ਲਏ ਹਨ।

Oct 8, 2026, 07:51 PM
ਨਾਨਾ ਪਾਟੇਕਰ ਦੇ ਦੇਹਾਂਤ ਉਤੇ ਰਜਨੀਕਾਂਤ ਤੋਂ ਲੈ ਕੇ ਸੁਨੀਲ ਸ਼ੈੱਟੀ ਨੇ ਕੀਤਾ ਯਾਦ
7

ਨਾਨਾ ਪਾਟੇਕਰ ਦੇ ਦੇਹਾਂਤ ਉਤੇ ਰਜਨੀਕਾਂਤ ਤੋਂ ਲੈ ਕੇ ਸੁਨੀਲ ਸ਼ੈੱਟੀ ਨੇ ਕੀਤਾ ਯਾਦ

Nana Patekar Death News: ਨਾਨਾ ਪਾਟੇਕਰ ਦੇ ਦੇਹਾਂਤ ਨਾਲ ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Oct 8, 2026, 06:53 PM
ਅਦਾਕਾਰ ਨਾਨਾ ਪਾਟੇਕਰ ਨੇ ਆਪਣੇ ਦੇਹਾਂਤ ਦੀ ਕਰ ਦਿੱਤੀ ਸੀ ਭਵਿੱਖਬਾਣੀ! ਪੜ੍ਹੋ ਆਖਰੀ ਸ਼ਬਦ

ਅਦਾਕਾਰ ਨਾਨਾ ਪਾਟੇਕਰ ਨੇ ਆਪਣੇ ਦੇਹਾਂਤ ਦੀ ਕਰ ਦਿੱਤੀ ਸੀ ਭਵਿੱਖਬਾਣੀ! ਪੜ੍ਹੋ ਆਖਰੀ ਸ਼ਬਦ

Nana Patekar Last Statement News:ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦੀ ਖ਼ਬਰ ਨਾਲ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Oct 8, 2026, 02:54 PM
ਨਾਨਾ ਪਾਟੇਕਰ ਦੇ ਦੇਹਾਂਤ ਉਤੇ ਪੀਐਮ ਨਰਿੰਦਰ ਮੋਦੀ ਨੇ ਦੁੱਖ ਜਤਾਇਆ; ਕਿਹਾ ਉਨ੍ਹਾਂ ਦੇ ਕਿਰਦਾਰ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ

ਨਾਨਾ ਪਾਟੇਕਰ ਦੇ ਦੇਹਾਂਤ ਉਤੇ ਪੀਐਮ ਨਰਿੰਦਰ ਮੋਦੀ ਨੇ ਦੁੱਖ ਜਤਾਇਆ; ਕਿਹਾ ਉਨ੍ਹਾਂ ਦੇ ਕਿਰਦਾਰ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ

Nana Patekar Death News: ਨਾਨਾ ਪਾਟੇਕਰ ਦੇ ਦੇਹਾਂਤ ਨਾਲ ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 75 ਸਾਲਾ ਨਾਨਾ ਪਾਟੇਕਰ ਨੇ ਵੀਰਵਾਰ ਸਵੇਰੇ ਗੋਆ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।

Oct 8, 2026, 02:55 PM
ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, 75 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, 75 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਆਖਰੀ ਸਾਹ ਲਿਆ।

Oct 8, 2026, 08:40 AM
ਸੁਪਰਸਟਾਰ ਰਜਨੀਕਾਂਤ ਦੇ "ਜੇਲਰ-2" ਲੁੱਕ ਦੇ ਦੀਵਾਨੇ ਹੋਏ ਲੋਕ
7

ਸੁਪਰਸਟਾਰ ਰਜਨੀਕਾਂਤ ਦੇ "ਜੇਲਰ-2" ਲੁੱਕ ਦੇ ਦੀਵਾਨੇ ਹੋਏ ਲੋਕ

Rajinikanth Jailer 2: ਜੇਲਰ ਫਿਲਮ ਦੀ ਸਫਲਤਾ ਤੋਂ ਬਾਅਦ ਸੀਕਵਲ, ਜੇਲਰ 2 ਬਣਾਈ ਗਈ ਜੋ ਕੁਝ ਦਿਨਾਂ ਵਿੱਚ ਥੀਏਟਰ ਵਿੱਚ ਰਿਲੀਜ਼ ਹੋਣ ਵਾਲੀ ਹੈ।

Oct 7, 2026, 09:10 PM
ਨਾਨੀ ਦੀ ‘ਦਿ ਪੈਰਾਡਾਈਜ਼’ ਦੀ ਬਾਕਸ ਆਫਿਸ ਕਮਾਈ ਵਿੱਚ ਗਿਰਾਵਟ, ਫਿਲਮ ਨੇ ਪਾਰ ਕੀਤਾ ₹100 ਕਰੋੜ ਦਾ ਅੰਕੜਾ

ਨਾਨੀ ਦੀ ‘ਦਿ ਪੈਰਾਡਾਈਜ਼’ ਦੀ ਬਾਕਸ ਆਫਿਸ ਕਮਾਈ ਵਿੱਚ ਗਿਰਾਵਟ, ਫਿਲਮ ਨੇ ਪਾਰ ਕੀਤਾ ₹100 ਕਰੋੜ ਦਾ ਅੰਕੜਾ

The Paradise box office: ਅਦਾਕਾਰ ਨਾਨੀ ਦੀ ਨਵੀਂ ਫਿਲਮ ‘ਦਿ ਪੈਰਾਡਾਈਜ਼’ ਨੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ਤੇ ਜ਼ਬਰਦਸਤ ਸ਼ੁਰੂਆਤ ਕੀਤੀ, ਪਰ ਸ਼ੁਰੂਆਤੀ ਦੌਰ ਤੋਂ ਬਾਅਦ ਫਿਲਮ ਦੀ ਕਮਾਈ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ।

Oct 2, 2026, 05:34 PM
ਅਦਾਕਾਰਾ ਨੁਸਰਤ ਭਰੂਚਾ ਬਾਲੀ ਵਿੱਚ ਹਾਦਸੇ ਦਾ ਸ਼ਿਕਾਰ; ਸਰਜਰੀ ਹੋਈ

ਅਦਾਕਾਰਾ ਨੁਸਰਤ ਭਰੂਚਾ ਬਾਲੀ ਵਿੱਚ ਹਾਦਸੇ ਦਾ ਸ਼ਿਕਾਰ; ਸਰਜਰੀ ਹੋਈ

Nushrratt Bharuccha Accident News: ਅਦਾਕਾਰਾ ਨੁਸਰਤ ਭਰੂਚਾ ਨਾਲ ਜੁੜੀ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਕੰਮ ਦੇ ਸਿਲਸਿਲੇ ਵਿੱਚ ਬਾਲੀ ਗਈ ਹੋਈ ਸੀ, ਜਿੱਥੇ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ।

Oct 2, 2026, 03:58 PM
ਅਦਾਕਾਰਾ ਨਿਮਰਤ ਕੌਰ ਦਾ ਪਿਤਾ ਸ਼ਹਾਦਤ ਉਤੇ ਛਲਕਿਆ ਦਰਦ; ਅੱਤਵਾਦੀਆਂ ਨੇ ਨਕਲੀ ਫੌਜੀ ਬਣ ਕੇ ਕੀਤਾ ਸੀ ਅਗਵਾ

ਅਦਾਕਾਰਾ ਨਿਮਰਤ ਕੌਰ ਦਾ ਪਿਤਾ ਸ਼ਹਾਦਤ ਉਤੇ ਛਲਕਿਆ ਦਰਦ; ਅੱਤਵਾਦੀਆਂ ਨੇ ਨਕਲੀ ਫੌਜੀ ਬਣ ਕੇ ਕੀਤਾ ਸੀ ਅਗਵਾ

Entertainment News: ਨਿਮਰਤ ਕੌਰ ਨੇ ਹਾਲ ਹੀ ਵਿੱਚ ਆਪਣੇ ਪਿਤਾ ਮੇਜਰ ਭੂਪੇਂਦਰ ਸਿੰਘ ਦੀ ਦਰਦਨਾਕ ਮੌਤ ਨੂੰ ਯਾਦ ਕੀਤਾ।

Oct 2, 2026, 03:41 PM
OTT 'ਤੇ ਇਹ 5 ਕ੍ਰਾਈਮ ਥ੍ਰਿਲਰ ਦੇਖ ਲਈ ਤਾਂ ਭੁੱਲ ਜਾਓਗੇ 'ਦ੍ਰਿਸ਼ਯਮ'! ਹਰ ਮਿੰਟ ਵਿੱਚ ਨਵਾਂ ਮੋੜ ਕਿ ਅੰਤ ਤੱਕ ਨਹੀਂ ਖੁੱਲ੍ਹੇਗਾ ਰਾਜ਼
5

OTT 'ਤੇ ਇਹ 5 ਕ੍ਰਾਈਮ ਥ੍ਰਿਲਰ ਦੇਖ ਲਈ ਤਾਂ ਭੁੱਲ ਜਾਓਗੇ 'ਦ੍ਰਿਸ਼ਯਮ'! ਹਰ ਮਿੰਟ ਵਿੱਚ ਨਵਾਂ ਮੋੜ ਕਿ ਅੰਤ ਤੱਕ ਨਹੀਂ ਖੁੱਲ੍ਹੇਗਾ ਰਾਜ਼

OTT Weekend Watch: ਅਪਰਾਧ, ਕਤਲ ਦੇ ਰਹੱਸ ਅਤੇ ਸਸਪੈਂਸ ਨਾਲ ਭਰੀਆਂ 5 ਸ਼ਾਨਦਾਰ ਫਿਲਮਾਂ ਦੇਖੋ। ਰਾਤ ਅਕੇਲੀ ਹੈ ਤੋਂ ਲੈ ਕੇ ਅੰਧਾਧੁਨ ਤੱਕ, ਵੀਕੈਂਡ ਲਈ ਇੱਕ ਖਾਸ ਸੂਚੀ।

Oct 2, 2026, 01:46 PM
ਦ੍ਰਿਸ਼ਯਮ 3: ਦ ਕਨਕਲੂਜ਼ਨ ਵਿੱਚ ਵਿਜੇ ਸਲਗਾਂਵਕਰ ਬਣ ਮੁੜ ਛਾਏ ਅਜੈ ਦੇਵਗਨ

ਦ੍ਰਿਸ਼ਯਮ 3: ਦ ਕਨਕਲੂਜ਼ਨ ਵਿੱਚ ਵਿਜੇ ਸਲਗਾਂਵਕਰ ਬਣ ਮੁੜ ਛਾਏ ਅਜੈ ਦੇਵਗਨ

Drishyam 3 News: ‘ਦ੍ਰਿਸ਼ਯਮ 3’ ਵਿੱਚ ਅਜੈ ਦੇਵਗਨ ਇੱਕ ਵਾਰ ਫਿਰ ਵਿਜੇ ਸਲਗਾਂਵਕਰ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

Oct 2, 2026, 01:13 PM
ਮਸ਼ਹੂਰ ਅਦਾਕਾਰਾ ਨੂੰ 89 ਕਰੋੜ ਰੁਪਏ ਦਾ ਲੱਗਿਆ ਜੁਰਮਾਨਾ

ਮਸ਼ਹੂਰ ਅਦਾਕਾਰਾ ਨੂੰ 89 ਕਰੋੜ ਰੁਪਏ ਦਾ ਲੱਗਿਆ ਜੁਰਮਾਨਾ

Harshavardhini Ranya Rao News: ਹਰਸ਼ਵਰਧਨੀ ਰਾਣਿਆ ਰਾਓ ਅਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਸੋਨਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਭਾਰੀ ਜੁਰਮਾਨੇ ਲਗਾਏ ਗਏ ਹਨ।

Oct 2, 2026, 12:56 PM
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਏਆਈ ਕੰਪਨੀ ਖਿਲਾਫ਼ 7000 ਕਰੋੜ ਦਾ ਹਰਜਾਨਾ ਮੰਗਿਆ

ਅਦਾਕਾਰਾ ਉਰਵਸ਼ੀ ਰੌਤੇਲਾ ਨੇ ਏਆਈ ਕੰਪਨੀ ਖਿਲਾਫ਼ 7000 ਕਰੋੜ ਦਾ ਹਰਜਾਨਾ ਮੰਗਿਆ

Urvashi Rautela News: ਉਰਵਸ਼ੀ ਰੌਤੇਲਾ ਦੀ ਟੀਮ ਨੇ ਲਾਸ ਏਂਜਲਸ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।

Sep 30, 2026, 01:37 PM
Jubin Nautiyal ਬਣੇ ਪਿਤਾ, ਗਣੇਸ਼ ਚਤੁਰਥੀ 'ਤੇ ਘਰ ਗੂੰਜੀ ਕਿਲਕਾਰੀ; ਪਤਨੀ ਅਤੇ ਪੁੱਤਰ ਦੋਵੇਂ ਸਿਹਤਮੰਦ

Jubin Nautiyal ਬਣੇ ਪਿਤਾ, ਗਣੇਸ਼ ਚਤੁਰਥੀ 'ਤੇ ਘਰ ਗੂੰਜੀ ਕਿਲਕਾਰੀ; ਪਤਨੀ ਅਤੇ ਪੁੱਤਰ ਦੋਵੇਂ ਸਿਹਤਮੰਦ

ਗਾਇਕ ਜੁਬਿਨ ਨੌਟਿਆਲ ਪਹਿਲੀ ਵਾਰ ਪਿਤਾ ਬਣੇ ਹਨ। ਗਣੇਸ਼ ਚਤੁਰਥੀ ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਜੁਬਿਨ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੱਚਾ ਦੋਵੇਂ ਸਿਹਤਮੰਦ ਹਨ।

Sep 29, 2026, 04:28 PM
Paris Fashion Week ਵਿੱਚ ਐਸ਼ਵਰਿਆ ਰਾਏ ਦਾ ਸ਼ਾਹੀ ਅੰਦਾਜ਼, ਬਲੈਕ ਗਾਊਨ ਅਤੇ ਲਾਲ ਵਾਲਾਂ ਨੇ ਖਿੱਚਿਆ ਸਾਰਿਆਂ ਦਾ ਧਿਆਨ

Paris Fashion Week ਵਿੱਚ ਐਸ਼ਵਰਿਆ ਰਾਏ ਦਾ ਸ਼ਾਹੀ ਅੰਦਾਜ਼, ਬਲੈਕ ਗਾਊਨ ਅਤੇ ਲਾਲ ਵਾਲਾਂ ਨੇ ਖਿੱਚਿਆ ਸਾਰਿਆਂ ਦਾ ਧਿਆਨ

Aishwarya Rai: ਐਸ਼ਵਰਿਆ ਰਾਏ ਬੱਚਨ ਨੇ ਪੈਰਿਸ ਫੈਸ਼ਨ ਵੀਕ 2026 ਵਿੱਚ ਕਾਲੇ ਮਖਮਲੀ ਗਾਊਨ ਅਤੇ ਲਾਲ-ਬਰਗੰਡੀ ਵਾਲਾਂ ਵਾਲੇ ਲੁੱਕ ਵਿੱਚ ਰੈਂਪ ਵਾਕ ਕੀਤਾ। ਉਨ੍ਹਾਂ ਦਾ ਗਲੈਮਰਸ ਲੁੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

Sep 30, 2026, 07:45 AM
ਕੀ ਹਾਲੀਵੁੱਡ ਸਟਾਰ ਜੈਕੀ ਚੈਨ ਦਾ ਹੋ ਗਿਆ ਦੇਹਾਂਤ? ਸੋਸ਼ਲ ਮੀਡੀਆ ਉਤੇ ਫੈਲੀ...

ਕੀ ਹਾਲੀਵੁੱਡ ਸਟਾਰ ਜੈਕੀ ਚੈਨ ਦਾ ਹੋ ਗਿਆ ਦੇਹਾਂਤ? ਸੋਸ਼ਲ ਮੀਡੀਆ ਉਤੇ ਫੈਲੀ...

Jackie Chan Death News: ਐਕਸ਼ਨ ਆਈਕਨ ਜੈਕੀ ਚੈਨ ਦੀ ਮੌਤ ਦੀ ਸੋਸ਼ਲ ਮੀਡੀਆ ਤੇ ਅਫਵਾਹ ਫੈਲਣ ਨਾਲ ਪ੍ਰਸ਼ੰਸਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

Sep 29, 2026, 03:13 PM

Trending

  • News
  • Photos
  • Videos
ਸਟਾਕ ਮਾਰਕੀਟ ਸਮਾਰਟ ਅਸਿਸਟੈਂਟ; Kwala Intel AI  ਸਿਰਫ਼ 15 ਸਕਿੰਟਾਂ ਵਿੱਚ ਸਟਾਕ ਸਪੋਰਟ,  ਪੂਰੇ ਉਤਰਾਅ-ਚੜ੍ਹਾਅ ਨੂੰ ਸਮਝੋ

ਸਟਾਕ ਮਾਰਕੀਟ ਸਮਾਰਟ ਅਸਿਸਟੈਂਟ; Kwala Intel AI ਸਿਰਫ਼ 15 ਸਕਿੰਟਾਂ ਵਿੱਚ ਸਟਾਕ ਸਪੋਰਟ, ਪੂਰੇ ਉਤਰਾਅ-ਚੜ੍ਹਾਅ ਨੂੰ ਸਮਝੋ

2

ਪੰਜਾਬ ਸਰਕਾਰ ਨੇ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਕੀਤੀ ਜਾਰੀ

3

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

4

ਲੁਧਿਆਣਾ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਮੈਡੀਕਲ ਸਟੋਰ ਦੀ ਕੀਤੀ ਭੰਨਤੋੜ

5

ਪੰਜਾਬ ਬੰਦ ਦਾ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਅਸਰ, ਛੱਤ ਲਾਈਟ ਪੁਆਇੰਟ ’ਤੇ ਕਿਸਾਨ ਜਥੇਬੰਦੀਆਂ ਦਾ ਧਰਨਾ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.