Baltana Firing News(ਸੰਜੀਵ ਭੰਡਾਰੀ): ਬਲਟਾਣਾ ਇਲਾਕੇ ਵਿੱਚ ਰਾਤ ਕਰੀਬ 2:15 ਵਜੇ ਸਾਬਕਾ ਕੌਂਸਲਰ ਦੇ ਘਰ ’ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Amritsar Bank Manager Shot: ਮੰਗਲਵਾਰ ਨੂੰ ਵਿੱਤੀ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਬੈਂਕ ਮੈਨੇਜਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
Amritsar Firing: ਅੰਮ੍ਰਿਤਸਰ ਦੇ ਬੰਸਾ ਵਾਲਾ ਬਾਜ਼ਾਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਨੇ ਦਹਿਸ਼ਤ ਫੈਲਾ ਦਿੱਤੀ। ਪਰਿਵਾਰ ਨੇ ਚਾਰ ਰਾਊਂਡ ਗੋਲੀਬਾਰੀ ਦਾ ਦੋਸ਼ ਲਗਾਇਆ ਹੈ। ਪੁਲਿਸ ਸੀਸੀਟੀਵੀ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਜਾਂਚ ਕਰ ਰਹੀ ਹੈ।