• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /Punjabi News

Punjabi News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਗੱਲਬਾਤ; ਦੁਵੱਲੇ ਸਹਿਯੋਗ 'ਤੇ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਗੱਲਬਾਤ; ਦੁਵੱਲੇ ਸਹਿਯੋਗ 'ਤੇ ਚਰਚਾ

Prime Minister Narendra Modi: ਪੀਐਮ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫ਼ੋਨ ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਸਹਿਯੋਗ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਨੂੰ ਉਤਪਾਦਕ ਦੱਸਿਆ।

Oct 3, 2026, 01:48 PM
ਸੁਪਰੀਮ ਕੋਰਟ ਨੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਰੇਲ ਯਾਤਰਾ ਦੌਰਾਨ ਰਿਆਇਤ ਦੇਣ ਦੀ ਹਦਾਇਤ

ਸੁਪਰੀਮ ਕੋਰਟ ਨੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਰੇਲ ਯਾਤਰਾ ਦੌਰਾਨ ਰਿਆਇਤ ਦੇਣ ਦੀ ਹਦਾਇਤ

Supreme Court: ਸਿਖਰਲੀ ਅਦਾਲਤ ਨੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਰੇਲ ਯਾਤਰਾ ਦੌਰਾਨ ਰਿਆਇਤ ਦੇਣ ਨਾਲ ਜੁੜੇ ਮਾਮਲੇ ਤੇ ਸੁਣਵਾਈ ਕੀਤੀ।

Sep 30, 2026, 06:43 PM
ਫਲਾਈਦੁਬਈ ਉਡਾਣ ਵਿੱਚ ਇਕ ਪਾਇਲਟ ਨੇ ਦੂਜੇ ਦੇ ਮਾਰਿਆ ਚਾਕੂ;  ਹਾਈਜੈਕ ਦਾ ਕੋਡ ਐਕਟਿਵ

ਫਲਾਈਦੁਬਈ ਉਡਾਣ ਵਿੱਚ ਇਕ ਪਾਇਲਟ ਨੇ ਦੂਜੇ ਦੇ ਮਾਰਿਆ ਚਾਕੂ; ਹਾਈਜੈਕ ਦਾ ਕੋਡ ਐਕਟਿਵ

Flydubai Flight Incident News: ਦੁਬਈ ਤੋਂ ਤੇਲ ਅਵੀਵ ਜਾ ਰਹੀ Flydubai ਦੀ ਉਡਾਣ ਵਿੱਚ ਵਾਪਰੀ ਘਟਨਾ ਨੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

Sep 30, 2026, 05:21 PM
ਵਿਸ਼ਵ ਕੱਪ ਮੈਚ ਵਿੱਚ ਭਾਰਤ-ਪਾਕਿਸਤਾਨ ਨੂੰ ਲੈ ਕੇ ਵੱਡੀ ਖ਼ਬਰ; ਕੱਲ੍ਹ ਜਾਰੀ ਹੋਵੇਗਾ ਸ਼ਡਿਊਲ

ਵਿਸ਼ਵ ਕੱਪ ਮੈਚ ਵਿੱਚ ਭਾਰਤ-ਪਾਕਿਸਤਾਨ ਨੂੰ ਲੈ ਕੇ ਵੱਡੀ ਖ਼ਬਰ; ਕੱਲ੍ਹ ਜਾਰੀ ਹੋਵੇਗਾ ਸ਼ਡਿਊਲ

ODI World Cup 2027 News: ਆਈਸੀਸੀ ਵੱਲੋਂ 2027 ਵਨਡੇ ਵਿਸ਼ਵ ਕੱਪ ਦਾ ਸ਼ਡਿਊਲ ਕੱਲ੍ਹ ਵੀਰਵਾਰ ਜਾਰੀ ਕੀਤੇ ਜਾਣ ਦੀ ਉਮੀਦ ਹੈ।

Sep 30, 2026, 04:07 PM
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਏਆਈ ਕੰਪਨੀ ਖਿਲਾਫ਼ 7000 ਕਰੋੜ ਦਾ ਹਰਜਾਨਾ ਮੰਗਿਆ

ਅਦਾਕਾਰਾ ਉਰਵਸ਼ੀ ਰੌਤੇਲਾ ਨੇ ਏਆਈ ਕੰਪਨੀ ਖਿਲਾਫ਼ 7000 ਕਰੋੜ ਦਾ ਹਰਜਾਨਾ ਮੰਗਿਆ

Urvashi Rautela News: ਉਰਵਸ਼ੀ ਰੌਤੇਲਾ ਦੀ ਟੀਮ ਨੇ ਲਾਸ ਏਂਜਲਸ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।

Sep 30, 2026, 01:37 PM
ਬਲੋਚਿਸਤਾਨ ਵਿੱਚ ਗੋਰਗ ਨਦੀ ਤੋਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ

ਬਲੋਚਿਸਤਾਨ ਵਿੱਚ ਗੋਰਗ ਨਦੀ ਤੋਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ

Pakistan News: ਬਲੋਚਿਸਤਾਨ ਸੂਬੇ ਵਿੱਚ ਗੋਰਗ ਨਦੀ ਤੋਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Sep 29, 2026, 07:31 PM
ਜਾਣੋ ਕਦੋਂ ਹਨ ਸ਼ਰਾਧ-ਨਰਾਤੇ, ਕਰਵਾ ਚੌਥ ਤੇ ਦੀਵਾਲੀ; ਇੱਥੇ ਦੇਖੋ ਪੂਰਾ ਕੈਲੰਡਰ

ਜਾਣੋ ਕਦੋਂ ਹਨ ਸ਼ਰਾਧ-ਨਰਾਤੇ, ਕਰਵਾ ਚੌਥ ਤੇ ਦੀਵਾਲੀ; ਇੱਥੇ ਦੇਖੋ ਪੂਰਾ ਕੈਲੰਡਰ

Diwali 2026 News: ਤਿਉਹਾਰਾਂ ਦੇ ਸੀਜ਼ਨ ਦੌਰਾਨ ਨਰਾਤੇ ਤੋਂ ਲੈ ਕੇ ਕਰਵਾ ਚੌਥ, ਦੁਸਹਿਰਾ, ਧਨਤੇਰਸ, ਦੀਵਾਲੀ ਅਤੇ ਭਾਈ ਦੂਜ ਤੱਕ, ਦੇਸ਼ ਭਰ ਵਿੱਚ ਵੱਡੇ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਏ ਜਾਣਗੇ।

Sep 29, 2026, 05:40 PM
ਕੀ ਹਾਲੀਵੁੱਡ ਸਟਾਰ ਜੈਕੀ ਚੈਨ ਦਾ ਹੋ ਗਿਆ ਦੇਹਾਂਤ? ਸੋਸ਼ਲ ਮੀਡੀਆ ਉਤੇ ਫੈਲੀ...

ਕੀ ਹਾਲੀਵੁੱਡ ਸਟਾਰ ਜੈਕੀ ਚੈਨ ਦਾ ਹੋ ਗਿਆ ਦੇਹਾਂਤ? ਸੋਸ਼ਲ ਮੀਡੀਆ ਉਤੇ ਫੈਲੀ...

Jackie Chan Death News: ਐਕਸ਼ਨ ਆਈਕਨ ਜੈਕੀ ਚੈਨ ਦੀ ਮੌਤ ਦੀ ਸੋਸ਼ਲ ਮੀਡੀਆ ਤੇ ਅਫਵਾਹ ਫੈਲਣ ਨਾਲ ਪ੍ਰਸ਼ੰਸਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

Sep 29, 2026, 03:13 PM
ਸਰੀਰ ਵਿੱਚ ਪੈਦਾ ਹੁੰਦੀਆਂ ਰਹਿੰਦੀਆਂ ਜਾਨਲੇਵਾ ਬਿਮਾਰੀਆਂ ਪਰ ਨਹੀਂ ਚੱਲਦਾ ਪਤਾ; ਜਾਣੋ ਕਿਸ ਤਰ੍ਹਾਂ ਪਤਾ ਕਰੀਏ ਖ਼ਤਰਾ

ਸਰੀਰ ਵਿੱਚ ਪੈਦਾ ਹੁੰਦੀਆਂ ਰਹਿੰਦੀਆਂ ਜਾਨਲੇਵਾ ਬਿਮਾਰੀਆਂ ਪਰ ਨਹੀਂ ਚੱਲਦਾ ਪਤਾ; ਜਾਣੋ ਕਿਸ ਤਰ੍ਹਾਂ ਪਤਾ ਕਰੀਏ ਖ਼ਤਰਾ

Health News: ਭੱਜ-ਦੌੜ, ਜੀਵਨਸ਼ੈਲੀ ਅਤੇ ਖੁਰਾਕ ਵਿੱਚ ਆ ਰਹੇ ਬਦਲਾਅ ਕਾਰਨ ਕਈ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ।

Sep 29, 2026, 02:04 PM
ਅਜੇ ਦੇਵਗਨ ਦੀ ਦ੍ਰਿਸ਼ਯਮ-3 ਦੀਆਂ ਧੜਾਧੜ ਵਿਕ ਰਹੀਆਂ ਟਿਕਟਾਂ

ਅਜੇ ਦੇਵਗਨ ਦੀ ਦ੍ਰਿਸ਼ਯਮ-3 ਦੀਆਂ ਧੜਾਧੜ ਵਿਕ ਰਹੀਆਂ ਟਿਕਟਾਂ

Drishyam 3 Advance Booking: ਅਜੈ ਦੇਵਗਨ, ਤੱਬੂ, ਸ਼੍ਰਿਆ ਸਰਨ, ਜੈਦੀਪ ਅਹਲਾਵਤ, ਪ੍ਰਕਾਸ਼ ਰਾਜ, ਦ੍ਰਿਸ਼ਮ 3 ਸਟਾਰਰ ਸਿਨੇਮਾਘਰਾਂ ਵਿੱਚ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

Sep 29, 2026, 01:07 PM
  • Previous
  • 1
  • 2
  • 3
  • 4
  • 5
  • Next

Trending

  • News
  • Photos
  • Videos
ਪਰਵਿੰਦਰ ਝੋਟਾ ਕਤਲ ਦੇ ਮੁੱਖ ਦੋਸ਼ੀ ਨੂੰ ਭਜਾਉਣ ਵਾਲੇ ਵਿਪਨ ਕੁਮਾਰ ਪੁਲਿਸ ਰਿਮਾਂਡ ਉਤੇ ਭੇਜਿਆ

ਪਰਵਿੰਦਰ ਝੋਟਾ ਕਤਲ ਦੇ ਮੁੱਖ ਦੋਸ਼ੀ ਨੂੰ ਭਜਾਉਣ ਵਾਲੇ ਵਿਪਨ ਕੁਮਾਰ ਪੁਲਿਸ ਰਿਮਾਂਡ ਉਤੇ ਭੇਜਿਆ

2

ਸਟਾਕ ਮਾਰਕੀਟ ਸਮਾਰਟ ਅਸਿਸਟੈਂਟ; Kwala Intel AI ਸਿਰਫ਼ 15 ਸਕਿੰਟਾਂ ਵਿੱਚ ਸਟਾਕ ਸਪੋਰਟ, ਪੂਰੇ ਉਤਰਾਅ-ਚੜ੍ਹਾਅ ਨੂੰ ਸਮਝੋ

3

ਪੰਜਾਬ ਸਰਕਾਰ ਨੇ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਕੀਤੀ ਜਾਰੀ

4

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

5

ਲੁਧਿਆਣਾ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਮੈਡੀਕਲ ਸਟੋਰ ਦੀ ਕੀਤੀ ਭੰਨਤੋੜ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.