Mohali Car Fire News: ਮੋਹਾਲੀ ਦੇ ਏਅਰਪੋਰਟ ਰੋਡ ਸੈਕਟਰ 82 ਵਿੱਚ ਚੱਲਦੀ ਕਾਰ ਅੱਗ ਦਾ ਗੋਲਾ ਬਣ ਗਈ। ਗਨੀਮਤ ਰਹੀ ਕਿ ਸਮੇਂ ਰਹਿੰਦੇ ਡਰਾਈਵਰ ਕਾਰ ਵਿਚੋਂ ਨਿਕਲ ਕੇ ਜਾਨ ਬਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਇੰਜਨ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ ਕਾਰ ਨੂੰ ਅੱਗ ਲੱਗੀ ਸੀ।