Kewal Singh Dhillon Interview: ਜ਼ੀ ਪੰਜਾਬ ਹਰਿਆਣਾ ਤੇ ਹਿਮਾਚਲ ਚੈਨਲ ਦੇ ਚਾਹ ਤੇ ਸਿਆਸਤ ਪ੍ਰੋਗਰਾਮ ਵਿੱਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਖਾਸ ਤੌਰ ਉਤੇ ਗੱਲਬਾਤ ਕੀਤੀ ਗਈ। ਇਹ ਇੰਟਰਵਿਊ ਐਤਵਾਰ ਦੁਪਹਿਰ 1.30, ਸ਼ਾਮ 5.30 ਵਜੇ ਅਤੇ ਰਾਤ 8 ਵਜੇ ਵਿਖਾਇਆ ਜਾਵੇਗਾ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਗਠਜੋੜ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ।